ਇਸ ਵੈਬ ਸਾਈਟ ਤੇ ਵਰਤੇ ਗਏ Fonts

    

 
 

          

       

 

ਇਸ ਵੈਬ ਸਾਈਟ ਤੇ ਲੱਗੀਆਂ ਸਾਰੀਆਂ ਪੰਜਾਬੀ ਲਿਖਤਾਂ ਰਾਵੀ ਯੂਨੀਕੋਡ, ਚਾਤਰਿਕ ਯੂਨੀਕੋਡ ਜਾਂ ਸੂਰਜ ਯੂਨੀਕੋਡ ਵਿੱਚ ਹਨ। ਜੇ ਤੁਹਾਡੇ ਕੰਪਿਊਟਰ ਤੇ ਚਾਤਰਿਕ ਯੂਨੀਕੋਡ ਅਤੇ ਸੂਰਜ ਯੂਨੀਕੋਡ  fonts ਹਨ ਤਾਂ ਤੁਸੀਂ ਇਹ ਲਿਖਤਾਂ ਇਨ੍ਹਾਂ fonts ਵਿੱਚ ਦੇਖ ਸਕੋਂਗੇ। ਜੇ ਤੁਹਾਡੇ ਕੰਪਿਊਟਰ ਤੇ ਚਾਤਰਿਕ ਯੂਨੀਕੋਡ ਅਤੇ ਸੂਰਜ ਯੂਨੀਕੋਡ fonts ਨਹੀਂ ਹਨ ਤਾਂ ਤੁਸੀਂ ਇਹ ਸਾਰੀਆਂ ਲਿਖਤਾਂ ਰਾਵੀ ਯੂਨੀਕੋਡ fonts ਵਿੱਚ ਹੀ ਦੇਖੋਗੇ। ਜੇ ਤੁਸੀਂ ਚਾਹੋ ਤਾਂ ਚਾਤਰਿਕ ਯੂਨੀਕੋਡ ਅਤੇ ਸੂਰਜ ਯੂਨੀਕੋਡ  fonts ਵੈਬ ਸਾਈਟ www.likhari.com ਤੋਂ download ਕਰ ਸਕਦੇ ਹੋ ਜਾਂ www.panjabiblog.org ਵੈਬਸਾਈਟ ਦੇ ਸੰਪਾਦਕ ਤੋਂ ਈਮੇਲ ਰਾਹੀਂ ਪ੍ਰਾਪਤ ਕਰ ਸਕਦੇ ਹੋ। ਸੂਰਜ ਯੂਨੀਕੋਡ fonts ਐਡਮਿੰਟਨ (ਕੈਨੇਡਾ) ਵਿੱਚ ਵਸਦੇ ਅਵਤਾਰ ਗਿੱਲ ਨੇ ਬਣਾਏ ਹਨ।